Skip to content

Commit 1cdd909

Browse files
committed
Translate bugs.po to Punjabi (100%)
1 parent d7ccf06 commit 1cdd909

1 file changed

Lines changed: 267 additions & 0 deletions

File tree

‎bugs.po‎

Lines changed: 267 additions & 0 deletions
Original file line numberDiff line numberDiff line change
@@ -0,0 +1,267 @@
1+
# Punjabi translations for Python package.
2+
# Copyright (C) 2001 Python Software Foundation
3+
# This file is distributed under the same license as the Python package.
4+
# <EMAIL@ADDRESS>, 2026.
5+
#
6+
msgid ""
7+
msgstr ""
8+
"Project-Id-Version: Python 3.16\n"
9+
"Report-Msgid-Bugs-To: \n"
10+
"POT-Creation-Date: 2026-06-11 15:24+0530\n"
11+
"PO-Revision-Date: 2026-06-15 23:04+0530\n"
12+
"Last-Translator: Bhuvansh Kataria <bhuvanshkataria@gmail.com>\n"
13+
"Language-Team: Punjabi (India)\n"
14+
"MIME-Version: 1.0\n"
15+
"Content-Type: text/plain; charset=UTF-8\n"
16+
"Content-Transfer-Encoding: 8bit\n"
17+
"Language: pa_IN\n"
18+
19+
#: ../../bugs.rst:5
20+
msgid "Dealing with Bugs"
21+
msgstr "ਬੱਗਾਂ ਨਾਲ ਨਜਿੱਠਣਾ"
22+
23+
#: ../../bugs.rst:7
24+
msgid ""
25+
"Python is a mature programming language which has established a reputation "
26+
"for stability. In order to maintain this reputation, the developers would "
27+
"like to know of any deficiencies you find in Python."
28+
msgstr ""
29+
"ਪਾਇਥਨ ਇੱਕ ਪਰਿਪੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੇ ਸਥਿਰਤਾ ਲਈ ਆਪਣੀ ਇੱਕ ਮਜ਼ਬੂਤ "
30+
"ਪਹਿਚਾਣ ਬਣਾਈ ਹੈ। ਇਸ ਪਹਿਚਾਣ ਨੂੰ ਕਾਇਮ ਰੱਖਣ ਲਈ, ਡਿਵੈਲਪਰ ਉਹਨਾਂ ਕਿਸੇ ਵੀ ਕਮੀਆਂ "
31+
"ਬਾਰੇ ਜਾਣਨਾ ਚਾਹੁੰਦੇ ਹਨ ਜੋ ਤੁਹਾਨੂੰ ਪਾਇਥਨ ਵਿੱਚ ਮਿਲਦੀਆਂ ਹਨ।"
32+
33+
#: ../../bugs.rst:11
34+
msgid ""
35+
"It can be sometimes faster to fix bugs yourself and contribute patches to "
36+
"Python as it streamlines the process and involves fewer people. Learn how "
37+
"to :ref:`contribute <contributing-to-python>`."
38+
msgstr ""
39+
"ਕਈ ਵਾਰ ਬੱਗਾਂ ਨੂੰ ਖੁਦ ਠੀਕ ਕਰਨਾ ਅਤੇ ਪਾਇਥਨ ਵਿੱਚ ਪੈਚ ਯੋਗਦਾਨ ਵਜੋਂ ਦੇਣਾ ਹੋਰ "
40+
"ਤੇਜ਼ ਹੋ ਸਕਦਾ ਹੈ ਕਿਉਂਕਿ ਇਸ ਨਾਲ ਪ੍ਰਕਿਰਿਆ ਸਰਲ ਹੋ ਜਾਂਦੀ ਹੈ ਅਤੇ ਘੱਟ ਲੋਕਾਂ ਦੀ "
41+
"ਲੋੜ ਪੈਂਦੀ ਹੈ। ਜਾਣੋ ਕਿ :ref:`contribute <contributing-to-python>` ਕਿਵੇਂ ਕਰਨਾ ਹੈ।"
42+
43+
#: ../../bugs.rst:19
44+
msgid "Documentation bugs"
45+
msgstr "ਦਸਤਾਵੇਜ਼ੀਕਰਨ ਬੱਗ"
46+
47+
#: ../../bugs.rst:21
48+
msgid ""
49+
"If you find a bug in this documentation or would like to propose an "
50+
"improvement, please submit a bug report on the :ref:`issue tracker <using-"
51+
"the-tracker>`. If you have a suggestion on how to fix it, include that as "
52+
"well."
53+
msgstr ""
54+
"ਜੇ ਤੁਹਾਨੂੰ ਇਸ ਦਸਤਾਵੇਜ਼ੀਕਰਨ ਵਿੱਚ ਕੋਈ ਬੱਗ ਮਿਲਦਾ ਹੈ ਜਾਂ ਤੁਸੀਂ ਕੋਈ ਸੁਧਾਰ "
55+
"ਸੁਝਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ :ref:`issue tracker <using-the-tracker>` "
56+
"ਉੱਤੇ ਇੱਕ ਬੱਗ ਰਿਪੋਰਟ ਜਮ੍ਹਾਂ ਕਰੋ। ਜੇ ਤੁਹਾਡੇ ਕੋਲ ਇਸਨੂੰ ਠੀਕ ਕਰਨ ਲਈ ਕੋਈ ਸੁਝਾਅ "
57+
"ਹੈ, ਤਾਂ ਉਹ ਵੀ ਸ਼ਾਮਲ ਕਰੋ।"
58+
59+
#: ../../bugs.rst:27
60+
msgid ""
61+
"If the bug or suggested improvement concerns the translation of this "
62+
"documentation, submit the report to the `translation’s repository "
63+
"<TRANSLATION_REPO_>`_ instead."
64+
msgstr ""
65+
"ਜੇ ਬੱਗ ਜਾਂ ਸੁਝਾਇਆ ਗਿਆ ਸੁਧਾਰ ਇਸ ਦਸਤਾਵੇਜ਼ੀਕਰਨ ਦੇ ਅਨੁਵਾਦ ਨਾਲ ਸੰਬੰਧਿਤ ਹੈ, "
66+
"ਤਾਂ ਰਿਪੋਰਟ ਨੂੰ `translation’s repository <TRANSLATION_REPO_>`_ ਵਿੱਚ ਜਮ੍ਹਾਂ ਕਰੋ।"
67+
68+
#: ../../bugs.rst:31
69+
msgid ""
70+
"You can also open a discussion item on our `Documentation Discourse forum "
71+
"<https://discuss.python.org/c/documentation/26>`_."
72+
msgstr ""
73+
"ਤੁਸੀਂ ਸਾਡੇ `Documentation Discourse forum "
74+
"<https://discuss.python.org/c/documentation/26>`_ ਉੱਤੇ ਵੀ ਇੱਕ ਚਰਚਾ ਸ਼ੁਰੂ ਕਰ ਸਕਦੇ ਹੋ।"
75+
76+
#: ../../bugs.rst:34
77+
msgid ""
78+
"If you find a bug in the theme (HTML / CSS / JavaScript) of the "
79+
"documentation, please submit a bug report on the `python-doc-theme issue "
80+
"tracker <https://github.com/python/python-docs-theme>`_."
81+
msgstr ""
82+
"ਜੇ ਤੁਹਾਨੂੰ ਦਸਤਾਵੇਜ਼ੀਕਰਨ ਦੇ ਥੀਮ (HTML / CSS / JavaScript) ਵਿੱਚ ਕੋਈ ਬੱਗ "
83+
"ਮਿਲਦਾ ਹੈ, ਤਾਂ ਕਿਰਪਾ ਕਰਕੇ `python-doc-theme issue tracker "
84+
"<https://github.com/python/python-docs-theme>`_ ਉੱਤੇ ਬੱਗ ਰਿਪੋਰਟ ਜਮ੍ਹਾਂ ਕਰੋ।"
85+
86+
#: ../../bugs.rst:40
87+
msgid "`Documentation bugs`_"
88+
msgstr "`ਦਸਤਾਵੇਜ਼ੀਕਰਨ ਬੱਗ`_"
89+
90+
#: ../../bugs.rst:41
91+
msgid ""
92+
"A list of documentation bugs that have been submitted to the Python issue "
93+
"tracker."
94+
msgstr ""
95+
"ਉਹਨਾਂ ਦਸਤਾਵੇਜ਼ੀਕਰਨ ਬੱਗਾਂ ਦੀ ਸੂਚੀ ਜੋ ਪਾਇਥਨ ਇਸ਼ੂ ਟ੍ਰੈਕਰ ਵਿੱਚ ਜਮ੍ਹਾਂ ਕੀਤੀਆਂ "
96+
"ਗਈਆਂ ਹਨ।"
97+
98+
#: ../../bugs.rst:43
99+
msgid "`Issue Tracking <https://devguide.python.org/tracker/>`_"
100+
msgstr "`Issue Tracking <https://devguide.python.org/tracker/>`_"
101+
102+
#: ../../bugs.rst:44
103+
msgid ""
104+
"Overview of the process involved in reporting an improvement on the tracker."
105+
msgstr ""
106+
"ਟ੍ਰੈਕਰ ਉੱਤੇ ਸੁਧਾਰ ਰਿਪੋਰਟ ਕਰਨ ਦੀ ਪ੍ਰਕਿਰਿਆ ਦਾ ਸੰਖੇਪ ਵੇਰਵਾ।"
107+
108+
#: ../../bugs.rst:46
109+
msgid ""
110+
"`Helping with Documentation <https://devguide.python.org/docquality/#helping-"
111+
"with-documentation>`_"
112+
msgstr ""
113+
"`Helping with Documentation <https://devguide.python.org/docquality/#helping-with-documentation>`_"
114+
115+
#: ../../bugs.rst:47
116+
msgid ""
117+
"Comprehensive guide for individuals that are interested in contributing to "
118+
"Python documentation."
119+
msgstr ""
120+
"ਉਹਨਾਂ ਵਿਅਕਤੀਆਂ ਲਈ ਵਿਸਤ੍ਰਿਤ ਮਾਰਗਦਰਸ਼ਨ ਜੋ ਪਾਇਥਨ ਦਸਤਾਵੇਜ਼ੀਕਰਨ ਵਿੱਚ ਯੋਗਦਾਨ "
121+
"ਦੇਣ ਵਿੱਚ ਰੁਚੀ ਰੱਖਦੇ ਹਨ।"
122+
123+
#: ../../bugs.rst:49
124+
msgid ""
125+
"`Documentation Translations <https://devguide.python.org/documentation/"
126+
"translations/translating/#translation-coordinators>`_"
127+
msgstr ""
128+
"`Documentation Translations <https://devguide.python.org/documentation/translations/translating/#translation-coordinators>`_"
129+
130+
#: ../../bugs.rst:50
131+
msgid ""
132+
"A list of GitHub pages for documentation translation and their coordination "
133+
"teams."
134+
msgstr ""
135+
"ਦਸਤਾਵੇਜ਼ੀਕਰਨ ਅਨੁਵਾਦ ਅਤੇ ਉਹਨਾਂ ਦੀਆਂ ਸਮਨਵਯ ਟੀਮਾਂ ਲਈ GitHub ਸਫ਼ਿਆਂ ਦੀ ਸੂਚੀ।"
136+
137+
#: ../../bugs.rst:56
138+
msgid "Using the Python issue tracker"
139+
msgstr "ਪਾਇਥਨ ਇਸ਼ੂ ਟ੍ਰੈਕਰ ਦੀ ਵਰਤੋਂ"
140+
141+
#: ../../bugs.rst:58
142+
msgid ""
143+
"Issue reports for Python itself should be submitted via the GitHub issues "
144+
"tracker (https://github.com/python/cpython/issues). The GitHub issues "
145+
"tracker offers a web form which allows pertinent information to be entered "
146+
"and submitted to the developers."
147+
msgstr ""
148+
"ਪਾਇਥਨ ਨਾਲ ਸੰਬੰਧਿਤ ਇਸ਼ੂ ਰਿਪੋਰਟਾਂ GitHub issues tracker "
149+
"(https://github.com/python/cpython/issues) ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ "
150+
"ਚਾਹੀਦੀਆਂ ਹਨ। GitHub issues tracker ਇੱਕ ਵੈੱਬ ਫਾਰਮ ਪ੍ਰਦਾਨ ਕਰਦਾ ਹੈ ਜਿਸ ਰਾਹੀਂ "
151+
"ਲੋੜੀਂਦੀ ਜਾਣਕਾਰੀ ਦਰਜ ਕਰਕੇ ਡਿਵੈਲਪਰਾਂ ਨੂੰ ਭੇਜੀ ਜਾ ਸਕਦੀ ਹੈ।"
152+
153+
#: ../../bugs.rst:63
154+
msgid ""
155+
"The first step in filing a report is to determine whether the problem has "
156+
"already been reported. The advantage in doing so, aside from saving the "
157+
"developers' time, is that you learn what has been done to fix it; it may be "
158+
"that the problem has already been fixed for the next release, or additional "
159+
"information is needed (in which case you are welcome to provide it if you "
160+
"can!). To do this, search the tracker using the search box at the top of the "
161+
"page."
162+
msgstr ""
163+
"ਰਿਪੋਰਟ ਦਰਜ ਕਰਨ ਦਾ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕੀ ਸਮੱਸਿਆ ਪਹਿਲਾਂ ਹੀ ਰਿਪੋਰਟ "
164+
"ਕੀਤੀ ਜਾ ਚੁੱਕੀ ਹੈ। ਇਸ ਨਾਲ ਨਾ ਸਿਰਫ਼ ਡਿਵੈਲਪਰਾਂ ਦਾ ਸਮਾਂ ਬਚਦਾ ਹੈ, ਸਗੋਂ ਤੁਹਾਨੂੰ ਇਹ "
165+
"ਵੀ ਪਤਾ ਲੱਗਦਾ ਹੈ ਕਿ ਇਸਨੂੰ ਠੀਕ ਕਰਨ ਲਈ ਕੀ ਕੀਤਾ ਗਿਆ ਹੈ। ਸੰਭਵ ਹੈ ਕਿ ਸਮੱਸਿਆ "
166+
"ਅਗਲੀ ਰਿਲੀਜ਼ ਲਈ ਪਹਿਲਾਂ ਹੀ ਠੀਕ ਕੀਤੀ ਜਾ ਚੁੱਕੀ ਹੋਵੇ ਜਾਂ ਹੋਰ ਜਾਣਕਾਰੀ ਦੀ ਲੋੜ ਹੋਵੇ। "
167+
"ਇਸ ਲਈ ਸਫ਼ੇ ਦੇ ਉੱਪਰ ਦਿੱਤੇ ਖੋਜ ਬਾਕਸ ਦੀ ਵਰਤੋਂ ਕਰਕੇ ਟ੍ਰੈਕਰ ਵਿੱਚ ਖੋਜ ਕਰੋ।"
168+
169+
#: ../../bugs.rst:70
170+
msgid ""
171+
"If the problem you're reporting is not already in the list, log in to "
172+
"GitHub. If you don't already have a GitHub account, create a new account "
173+
"using the \"Sign up\" link. It is not possible to submit a bug report "
174+
"anonymously."
175+
msgstr ""
176+
"ਜੇ ਤੁਸੀਂ ਜਿਸ ਸਮੱਸਿਆ ਦੀ ਰਿਪੋਰਟ ਕਰ ਰਹੇ ਹੋ ਉਹ ਪਹਿਲਾਂ ਹੀ ਸੂਚੀ ਵਿੱਚ ਨਹੀਂ ਹੈ, "
177+
"ਤਾਂ GitHub ਵਿੱਚ ਲੌਗਇਨ ਕਰੋ। ਜੇ ਤੁਹਾਡੇ ਕੋਲ GitHub ਖਾਤਾ ਨਹੀਂ ਹੈ, ਤਾਂ "
178+
"\"Sign up\" ਲਿੰਕ ਦੀ ਵਰਤੋਂ ਕਰਕੇ ਨਵਾਂ ਖਾਤਾ ਬਣਾਓ। ਬਿਨਾਂ ਪਛਾਣ ਦੇ ਬੱਗ ਰਿਪੋਰਟ "
179+
"ਜਮ੍ਹਾਂ ਕਰਨਾ ਸੰਭਵ ਨਹੀਂ ਹੈ।"
180+
181+
#: ../../bugs.rst:75
182+
msgid ""
183+
"Being now logged in, you can submit an issue. Click on the \"New issue\" "
184+
"button in the top bar to report a new issue."
185+
msgstr ""
186+
"ਹੁਣ ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਕ ਇਸ਼ੂ ਜਮ੍ਹਾਂ ਕਰ ਸਕਦੇ ਹੋ। ਨਵਾਂ ਇਸ਼ੂ ਰਿਪੋਰਟ "
187+
"ਕਰਨ ਲਈ ਉੱਪਰਲੀ ਪੱਟੀ ਵਿੱਚ ਮੌਜੂਦ \"New issue\" ਬਟਨ 'ਤੇ ਕਲਿੱਕ ਕਰੋ।"
188+
189+
#: ../../bugs.rst:78
190+
msgid "The submission form has two fields, \"Title\" and \"Comment\"."
191+
msgstr "ਜਮ੍ਹਾਂ ਕਰਨ ਵਾਲੇ ਫਾਰਮ ਵਿੱਚ ਦੋ ਖੇਤਰ ਹਨ, \"Title\" ਅਤੇ \"Comment\"।"
192+
193+
#: ../../bugs.rst:80
194+
msgid ""
195+
"For the \"Title\" field, enter a *very* short description of the problem; "
196+
"fewer than ten words is good."
197+
msgstr ""
198+
"\"Title\" ਖੇਤਰ ਲਈ ਸਮੱਸਿਆ ਦਾ *ਬਹੁਤ* ਛੋਟਾ ਵੇਰਵਾ ਦਿਓ; ਦਸ ਤੋਂ ਘੱਟ ਸ਼ਬਦ "
199+
"ਉਚਿਤ ਮੰਨੇ ਜਾਂਦੇ ਹਨ।"
200+
201+
#: ../../bugs.rst:83
202+
msgid ""
203+
"In the \"Comment\" field, describe the problem in detail, including what you "
204+
"expected to happen and what did happen. Be sure to include whether any "
205+
"extension modules were involved, and what hardware and software platform you "
206+
"were using (including version information as appropriate)."
207+
msgstr ""
208+
"\"Comment\" ਖੇਤਰ ਵਿੱਚ ਸਮੱਸਿਆ ਦਾ ਵਿਸਥਾਰ ਨਾਲ ਵੇਰਵਾ ਦਿਓ, ਜਿਸ ਵਿੱਚ ਇਹ ਵੀ ਸ਼ਾਮਲ "
209+
"ਹੋਵੇ ਕਿ ਤੁਸੀਂ ਕੀ ਹੋਣ ਦੀ ਉਮੀਦ ਕੀਤੀ ਸੀ ਅਤੇ ਅਸਲ ਵਿੱਚ ਕੀ ਹੋਇਆ। ਇਹ ਵੀ ਦੱਸੋ ਕਿ "
210+
"ਕੀ ਕੋਈ extension modules ਸ਼ਾਮਲ ਸਨ ਅਤੇ ਤੁਸੀਂ ਕਿਹੜਾ hardware ਅਤੇ software "
211+
"platform ਵਰਤ ਰਹੇ ਸੀ (ਜਿੱਥੇ ਲਾਗੂ ਹੋਵੇ ਉੱਥੇ ਵਰਜਨ ਜਾਣਕਾਰੀ ਸਮੇਤ)।"
212+
213+
#: ../../bugs.rst:88
214+
msgid ""
215+
"Each issue report will be reviewed by a developer who will determine what "
216+
"needs to be done to correct the problem. You will receive an update each "
217+
"time an action is taken on the issue."
218+
msgstr ""
219+
"ਹਰ ਇਸ਼ੂ ਰਿਪੋਰਟ ਦੀ ਸਮੀਖਿਆ ਇੱਕ ਡਿਵੈਲਪਰ ਦੁਆਰਾ ਕੀਤੀ ਜਾਵੇਗੀ ਜੋ ਇਹ ਨਿਰਧਾਰਤ ਕਰੇਗਾ "
220+
"ਕਿ ਸਮੱਸਿਆ ਨੂੰ ਠੀਕ ਕਰਨ ਲਈ ਕੀ ਕਰਨ ਦੀ ਲੋੜ ਹੈ। ਜਦੋਂ ਵੀ ਇਸ਼ੂ ਉੱਤੇ ਕੋਈ ਕਾਰਵਾਈ "
221+
"ਕੀਤੀ ਜਾਵੇਗੀ, ਤੁਹਾਨੂੰ ਅੱਪਡੇਟ ਪ੍ਰਾਪਤ ਹੋਵੇਗੀ।"
222+
223+
#: ../../bugs.rst:95
224+
msgid ""
225+
"`How to Report Bugs Effectively <https://www.chiark.greenend.org.uk/~sgtatham/bugs.html>`_"
226+
msgstr ""
227+
"`How to Report Bugs Effectively <https://www.chiark.greenend.org.uk/~sgtatham/bugs.html>`_"
228+
229+
#: ../../bugs.rst:96
230+
msgid ""
231+
"Article which goes into some detail about how to create a useful bug report. "
232+
"This describes what kind of information is useful and why it is useful."
233+
msgstr ""
234+
"ਇਹ ਲੇਖ ਲਾਭਦਾਇਕ ਬੱਗ ਰਿਪੋਰਟ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ। ਇਸ ਵਿੱਚ "
235+
"ਦੱਸਿਆ ਗਿਆ ਹੈ ਕਿ ਕਿਹੜੀ ਜਾਣਕਾਰੀ ਲਾਭਦਾਇਕ ਹੁੰਦੀ ਹੈ ਅਤੇ ਕਿਉਂ।"
236+
237+
#: ../../bugs.rst:99
238+
msgid ""
239+
"`Bug Writing Guidelines <https://bugzilla.mozilla.org/page.cgi?id=bug-writing.html>`_"
240+
msgstr ""
241+
"`Bug Writing Guidelines <https://bugzilla.mozilla.org/page.cgi?id=bug-writing.html>`_"
242+
243+
#: ../../bugs.rst:100
244+
msgid ""
245+
"Information about writing a good bug report. Some of this is specific to "
246+
"the Mozilla project, but describes general good practices."
247+
msgstr ""
248+
"ਇੱਕ ਚੰਗੀ ਬੱਗ ਰਿਪੋਰਟ ਲਿਖਣ ਬਾਰੇ ਜਾਣਕਾਰੀ। ਇਸ ਵਿੱਚੋਂ ਕੁਝ Mozilla ਪ੍ਰੋਜੈਕਟ ਲਈ "
249+
"ਖਾਸ ਹੈ, ਪਰ ਆਮ ਤੌਰ 'ਤੇ ਚੰਗੀਆਂ ਪ੍ਰਥਾਵਾਂ ਦਾ ਵਰਣਨ ਕਰਦੀ ਹੈ।"
250+
251+
#: ../../bugs.rst:106
252+
msgid "Getting started contributing to Python yourself"
253+
msgstr "ਆਪਣੇ ਆਪ ਪਾਇਥਨ ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ"
254+
255+
#: ../../bugs.rst:108
256+
msgid ""
257+
"Beyond just reporting bugs that you find, you are also welcome to submit "
258+
"patches to fix them. You can find more information on how to get started "
259+
"patching Python in the `Python Developer's Guide`*. If you have questions, "
260+
"the `core-mentorship mailing list`* is a friendly place to get answers to "
261+
"any and all questions pertaining to the process of fixing issues in Python."
262+
msgstr ""
263+
"ਤੁਹਾਨੂੰ ਮਿਲਣ ਵਾਲੇ ਬੱਗਾਂ ਦੀ ਸਿਰਫ਼ ਰਿਪੋਰਟ ਕਰਨ ਤੋਂ ਇਲਾਵਾ, ਤੁਸੀਂ ਉਹਨਾਂ ਨੂੰ ਠੀਕ "
264+
"ਕਰਨ ਲਈ patches ਵੀ ਜਮ੍ਹਾਂ ਕਰ ਸਕਦੇ ਹੋ। ਪਾਇਥਨ ਵਿੱਚ patching ਸ਼ੁਰੂ ਕਰਨ ਬਾਰੇ "
265+
"ਹੋਰ ਜਾਣਕਾਰੀ `Python Developer's Guide`_ ਵਿੱਚ ਮਿਲ ਸਕਦੀ ਹੈ। ਜੇ ਤੁਹਾਡੇ ਕੋਈ "
266+
"ਸਵਾਲ ਹਨ, ਤਾਂ `core-mentorship mailing list`_ ਪਾਇਥਨ ਵਿੱਚ ਇਸ਼ੂ ਠੀਕ ਕਰਨ ਦੀ "
267+
"ਪ੍ਰਕਿਰਿਆ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਇੱਕ ਮਿਤਰਤਾਪੂਰਣ ਥਾਂ ਹੈ।"

0 commit comments

Comments
 (0)