Skip to content

Commit 442ef56

Browse files
Update reviewed translations from Transifex
1 parent 1595325 commit 442ef56

22 files changed

Lines changed: 610 additions & 598 deletions

‎bugs.po‎

Lines changed: 29 additions & 29 deletions
Original file line numberDiff line numberDiff line change
@@ -31,29 +31,29 @@ msgid ""
3131
"for stability. In order to maintain this reputation, the developers would "
3232
"like to know of any deficiencies you find in Python."
3333
msgstr ""
34-
"Python ਇੱਕ ਪਰਿਪੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੇ ਸਥਿਰਤਾ ਲਈ ਇੱਕ ਮਜ਼ਬੂਤ ਸਾਖ ਬਣਾਈ ਹੈ। ਇਸ "
35-
"ਸਾਖ ਨੂੰ ਕਾਇਮ ਰੱਖਣ ਲਈ, ਡਿਵੈਲਪਰ ਉਹਨਾਂ ਕਮੀਆਂ ਬਾਰੇ ਜਾਣਨਾ ਚਾਹੁੰਦੇ ਹਨ ਜੋ ਤੁਹਾਨੂੰ Python "
36-
"ਵਿੱਚ ਮਿਲਦੀਆਂ ਹਨ।"
34+
"ਪਾਇਥਨ ਇੱਕ ਪਰਿਪੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੇ ਸਥਿਰਤਾ ਲਈ ਆਪਣੀ ਇੱਕ ਮਜ਼ਬੂਤ ਪਹਿਚਾਣ ਬਣਾਈ ਹੈ। "
35+
"ਇਸ ਪਹਿਚਾਣ ਨੂੰ ਕਾਇਮ ਰੱਖਣ ਲਈ, ਡਿਵੈਲਪਰ ਉਹਨਾਂ ਕਿਸੇ ਵੀ ਕਮੀਆਂ ਬਾਰੇ ਜਾਣਨਾ ਚਾਹੁੰਦੇ ਹਨ ਜੋ ਤੁਹਾਨੂੰ "
36+
"ਪਾਇਥਨ ਵਿੱਚ ਮਿਲਦੀਆਂ ਹਨ।"
3737

3838
msgid ""
3939
"It can be sometimes faster to fix bugs yourself and contribute patches to "
4040
"Python as it streamlines the process and involves fewer people. Learn how "
4141
"to :ref:`contribute <contributing-to-python>`."
4242
msgstr ""
43-
"ਕਈ ਵਾਰ ਬੱਗਾਂ ਨੂੰ ਖੁਦ ਠੀਕ ਕਰਨਾ ਅਤੇ Python ਵਿੱਚ ਪੈਚ ਯੋਗਦਾਨ ਵਜੋਂ ਦੇਣਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ "
44-
"ਇਸ ਨਾਲ ਪ੍ਰਕਿਰਿਆ ਸਰਲ ਹੋ ਜਾਂਦੀ ਹੈ ਅਤੇ ਘੱਟ ਲੋਕਾਂ ਦੀ ਲੋੜ ਪੈਂਦੀ ਹੈ। :ref:`contribute "
45-
"<contributing-to-python>` ਕਰਨ ਦਾ ਤਰੀਕਾ ਜਾਣੋ।"
43+
"ਕਈ ਵਾਰ ਬੱਗਾਂ ਨੂੰ ਖੁਦ ਠੀਕ ਕਰਨਾ ਅਤੇ ਪਾਇਥਨ ਵਿੱਚ ਪੈਚ ਯੋਗਦਾਨ ਵਜੋਂ ਦੇਣਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ "
44+
"ਇਸ ਨਾਲ ਪ੍ਰਕਿਰਿਆ ਸਰਲ ਹੋ ਜਾਂਦੀ ਹੈ ਅਤੇ ਘੱਟ ਲੋਕਾਂ ਦੀ ਲੋੜ ਪੈਂਦੀ ਹੈ। ਜਾਣੋ ਕਿ :ref:`contribute "
45+
"<contributing-to-python>` ਕਿਵੇਂ ਕਰਨਾ ਹੈ।"
4646

4747
msgid "Documentation bugs"
48-
msgstr "ਦਸਤਾਵੇਜ਼ੀ ਬੱਗ"
48+
msgstr "ਦਸਤਾਵੇਜ਼ੀਕਰਨ ਬੱਗ"
4949

5050
msgid ""
5151
"If you find a bug in this documentation or would like to propose an "
5252
"improvement, please submit a bug report on the :ref:`issue tracker <using-"
5353
"the-tracker>`. If you have a suggestion on how to fix it, include that as "
5454
"well."
5555
msgstr ""
56-
"ਜੇ ਤੁਹਾਨੂੰ ਇਸ ਦਸਤਾਵੇਜ਼ ਵਿੱਚ ਕੋਈ ਬੱਗ ਮਿਲਦਾ ਹੈ ਜਾਂ ਤੁਸੀਂ ਕੋਈ ਸੁਧਾਰ ਸੁਝਾਉਣਾ ਚਾਹੁੰਦੇ ਹੋ, ਤਾਂ "
56+
"ਜੇ ਤੁਹਾਨੂੰ ਇਸ ਦਸਤਾਵੇਜ਼ੀਕਰਨ ਵਿੱਚ ਕੋਈ ਬੱਗ ਮਿਲਦਾ ਹੈ ਜਾਂ ਤੁਸੀਂ ਕੋਈ ਸੁਧਾਰ ਸੁਝਾਉਣਾ ਚਾਹੁੰਦੇ ਹੋ, ਤਾਂ "
5757
"ਕਿਰਪਾ ਕਰਕੇ :ref:`issue tracker <using-the-tracker>` ਉੱਤੇ ਇੱਕ ਬੱਗ ਰਿਪੋਰਟ ਜਮ੍ਹਾਂ ਕਰੋ। ਜੇ "
5858
"ਤੁਹਾਡੇ ਕੋਲ ਇਸਨੂੰ ਠੀਕ ਕਰਨ ਲਈ ਕੋਈ ਸੁਝਾਅ ਹੈ, ਤਾਂ ਉਹ ਵੀ ਸ਼ਾਮਲ ਕਰੋ।"
5959

@@ -62,7 +62,7 @@ msgid ""
6262
"documentation, submit the report to the `translation’s repository "
6363
"<TRANSLATION_REPO_>`_ instead."
6464
msgstr ""
65-
"ਜੇ ਬੱਗ ਜਾਂ ਸੁਝਾਇਆ ਗਿਆ ਸੁਧਾਰ ਇਸ ਦਸਤਾਵੇਜ਼ ਦੇ ਅਨੁਵਾਦ ਨਾਲ ਸੰਬੰਧਿਤ ਹੈ, ਤਾਂ ਰਿਪੋਰਟ ਨੂੰ "
65+
"ਜੇ ਬੱਗ ਜਾਂ ਸੁਝਾਇਆ ਗਿਆ ਸੁਧਾਰ ਇਸ ਦਸਤਾਵੇਜ਼ੀਕਰਨ ਦੇ ਅਨੁਵਾਦ ਨਾਲ ਸੰਬੰਧਿਤ ਹੈ, ਤਾਂ ਰਿਪੋਰਟ ਨੂੰ "
6666
"`translation’s repository <TRANSLATION_REPO_>`_ ਵਿੱਚ ਜਮ੍ਹਾਂ ਕਰੋ।"
6767

6868
msgid ""
@@ -77,17 +77,17 @@ msgid ""
7777
"documentation, please submit a bug report on the `python-doc-theme issue "
7878
"tracker <https://github.com/python/python-docs-theme>`_."
7979
msgstr ""
80-
"ਜੇ ਤੁਹਾਨੂੰ ਇਸ ਦਸਤਾਵੇਜ਼ ਦੇ ਥੀਮ (HTML / CSS / JavaScript) ਵਿੱਚ ਕੋਈ ਬੱਗ ਮਿਲਦਾ ਹੈ, ਤਾਂ "
80+
"ਜੇ ਤੁਹਾਨੂੰ ਦਸਤਾਵੇਜ਼ੀਕਰਨ ਦੇ ਥੀਮ (HTML / CSS / JavaScript) ਵਿੱਚ ਕੋਈ ਬੱਗ ਮਿਲਦਾ ਹੈ, ਤਾਂ "
8181
"ਕਿਰਪਾ ਕਰਕੇ `python-doc-theme issue tracker <https://github.com/python/python-"
8282
"docs-theme>`_ ਉੱਤੇ ਬੱਗ ਰਿਪੋਰਟ ਜਮ੍ਹਾਂ ਕਰੋ।"
8383

8484
msgid "`Documentation bugs`_"
85-
msgstr "`Documentation bugs`_"
85+
msgstr "`ਦਸਤਾਵੇਜ਼ੀਕਰਨ ਬੱਗ`_"
8686

8787
msgid ""
8888
"A list of documentation bugs that have been submitted to the Python issue "
8989
"tracker."
90-
msgstr "Python issue tracker ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ੀ ਬੱਗਾਂ ਦੀ ਸੂਚੀ।"
90+
msgstr "ਉਹਨਾਂ ਦਸਤਾਵੇਜ਼ੀਕਰਨ ਬੱਗਾਂ ਦੀ ਸੂਚੀ ਜੋ ਪਾਇਥਨ ਇਸ਼ੂ ਟ੍ਰੈਕਰ ਵਿੱਚ ਜਮ੍ਹਾਂ ਕੀਤੀਆਂ ਗਈਆਂ ਹਨ।"
9191

9292
msgid "`Issue Tracking <https://devguide.python.org/tracker/>`_"
9393
msgstr "`Issue Tracking <https://devguide.python.org/tracker/>`_"
@@ -107,8 +107,8 @@ msgid ""
107107
"Comprehensive guide for individuals that are interested in contributing to "
108108
"Python documentation."
109109
msgstr ""
110-
"ਉਹਨਾਂ ਵਿਅਕਤੀਆਂ ਲਈ ਵਿਸਤ੍ਰਿਤ ਮਾਰਗਦਰਸ਼ਨ ਜੋ Python ਦੇ ਦਸਤਾਵੇਜ਼ੀਕਰਨ ਵਿੱਚ ਯੋਗਦਾਨ ਦੇਣ ਵਿੱਚ "
111-
"ਰੁਚੀ ਰੱਖਦੇ ਹਨ।"
110+
"ਉਹਨਾਂ ਵਿਅਕਤੀਆਂ ਲਈ ਵਿਸਤ੍ਰਿਤ ਮਾਰਗਦਰਸ਼ਨ ਜੋ ਪਾਇਥਨ ਦਸਤਾਵੇਜ਼ੀਕਰਨ ਵਿੱਚ ਯੋਗਦਾਨ ਦੇਣ ਵਿੱਚ ਰੁਚੀ ਰੱਖਦੇ "
111+
"ਹਨ।"
112112

113113
msgid ""
114114
"`Documentation Translations <https://devguide.python.org/documentation/"
@@ -120,21 +120,20 @@ msgstr ""
120120
msgid ""
121121
"A list of GitHub pages for documentation translation and their coordination "
122122
"teams."
123-
msgstr "ਦਸਤਾਵੇਜ਼ੀਕਰਨ ਦੇ ਅਨੁਵਾਦ ਅਤੇ ਉਨ੍ਹਾਂ ਦੀਆਂ ਸਮਨਵਯ ਟੀਮਾਂ ਲਈ GitHub ਸਫ਼ਿਆਂ ਦੀ ਸੂਚੀ।"
123+
msgstr "ਦਸਤਾਵੇਜ਼ੀਕਰਨ ਅਨੁਵਾਦ ਅਤੇ ਉਹਨਾਂ ਦੀਆਂ ਸਮਨਵਯ ਟੀਮਾਂ ਲਈ GitHub ਸਫ਼ਿਆਂ ਦੀ ਸੂਚੀ।"
124124

125125
msgid "Using the Python issue tracker"
126-
msgstr "Python issue tracker ਦੀ ਵਰਤੋਂ"
126+
msgstr "ਪਾਇਥਨ ਇਸ਼ੂ ਟ੍ਰੈਕਰ ਦੀ ਵਰਤੋਂ"
127127

128128
msgid ""
129129
"Issue reports for Python itself should be submitted via the GitHub issues "
130130
"tracker (https://github.com/python/cpython/issues). The GitHub issues "
131131
"tracker offers a web form which allows pertinent information to be entered "
132132
"and submitted to the developers."
133133
msgstr ""
134-
"Python ਲਈ ਇਸ਼ੂ ਰਿਪੋਰਟਾਂ GitHub issues tracker (https://github.com/python/"
134+
"ਪਾਇਥਨ ਨਾਲ ਸੰਬੰਧਿਤ ਇਸ਼ੂ ਰਿਪੋਰਟਾਂ GitHub issues tracker (https://github.com/python/"
135135
"cpython/issues) ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। GitHub issues tracker ਇੱਕ "
136-
"ਵੈੱਬ ਫਾਰਮ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਸੰਬੰਧਿਤ ਜਾਣਕਾਰੀ ਦਰਜ ਕਰਕੇ ਡਿਵੈਲਪਰਾਂ ਨੂੰ ਭੇਜੀ ਜਾ "
137-
"ਸਕਦੀ ਹੈ।"
136+
"ਵੈੱਬ ਫਾਰਮ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਲੋੜੀਂਦੀ ਜਾਣਕਾਰੀ ਦਰਜ ਕਰਕੇ ਡਿਵੈਲਪਰਾਂ ਨੂੰ ਭੇਜੀ ਜਾ ਸਕਦੀ ਹੈ।"
138137

139138
msgid ""
140139
"The first step in filing a report is to determine whether the problem has "
@@ -166,7 +165,7 @@ msgid ""
166165
"Being now logged in, you can submit an issue. Click on the \"New issue\" "
167166
"button in the top bar to report a new issue."
168167
msgstr ""
169-
"ਹੁਣ ਲੌਗਇਨ ਕਰਨ ਤੋਂ ਬਾਅਦ ਤੁਸੀਂ ਇੱਕ ਇਸ਼ੂ ਜਮ੍ਹਾਂ ਕਰ ਸਕਦੇ ਹੋ। ਨਵਾਂ ਇਸ਼ੂ ਰਿਪੋਰਟ ਕਰਨ ਲਈ ਉੱਪਰਲੀ ਪੱਟੀ ਵਿੱਚ "
168+
"ਹੁਣ ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਕ ਇਸ਼ੂ ਜਮ੍ਹਾਂ ਕਰ ਸਕਦੇ ਹੋ। ਨਵਾਂ ਇਸ਼ੂ ਰਿਪੋਰਟ ਕਰਨ ਲਈ ਉੱਪਰਲੀ ਪੱਟੀ ਵਿੱਚ "
170169
"ਮੌਜੂਦ \"New issue\" ਬਟਨ 'ਤੇ ਕਲਿੱਕ ਕਰੋ।"
171170

172171
msgid "The submission form has two fields, \"Title\" and \"Comment\"."
@@ -185,17 +184,18 @@ msgid ""
185184
"were using (including version information as appropriate)."
186185
msgstr ""
187186
"\"Comment\" ਖੇਤਰ ਵਿੱਚ ਸਮੱਸਿਆ ਦਾ ਵਿਸਥਾਰ ਨਾਲ ਵੇਰਵਾ ਦਿਓ, ਜਿਸ ਵਿੱਚ ਇਹ ਵੀ ਸ਼ਾਮਲ ਹੋਵੇ ਕਿ "
188-
"ਤੁਸੀਂ ਕੀ ਹੋਣ ਦੀ ਉਮੀਦ ਕੀਤੀ ਸੀ ਅਤੇ ਅਸਲ ਵਿੱਚ ਕੀ ਹੋਇਆ। ਇਹ ਵੀ ਦੱਸੋ ਕਿ ਕੀ ਕੋਈ ਐਕਸਟੈਂਸ਼ਨ "
189-
"ਮੌਡਿਊਲ ਸ਼ਾਮਲ ਸਨ ਅਤੇ ਤੁਸੀਂ ਕਿਹੜਾ ਹਾਰਡਵੇਅਰ ਅਤੇ ਸਾਫਟਵੇਅਰ ਪਲੇਟਫਾਰਮ ਵਰਤ ਰਹੇ ਸੀ (ਜਿੱਥੇ "
187+
"ਤੁਸੀਂ ਕੀ ਹੋਣ ਦੀ ਉਮੀਦ ਕੀਤੀ ਸੀ ਅਤੇ ਅਸਲ ਵਿੱਚ ਕੀ ਹੋਇਆ। ਇਹ ਵੀ ਦੱਸੋ ਕਿ ਕੀ ਕੋਈ extension "
188+
"modules ਸ਼ਾਮਲ ਸਨ ਅਤੇ ਤੁਸੀਂ ਕਿਹੜਾ hardware ਅਤੇ software platform ਵਰਤ ਰਹੇ ਸੀ (ਜਿੱਥੇ "
190189
"ਲਾਗੂ ਹੋਵੇ ਉੱਥੇ ਵਰਜਨ ਜਾਣਕਾਰੀ ਸਮੇਤ)।"
191190

192191
msgid ""
193192
"Each issue report will be reviewed by a developer who will determine what "
194193
"needs to be done to correct the problem. You will receive an update each "
195194
"time an action is taken on the issue."
196195
msgstr ""
197-
"ਹਰ ਇਸ਼ੂ ਰਿਪੋਰਟ ਦੀ ਸਮੀਖਿਆ ਇੱਕ ਡਿਵੈਲਪਰ ਦੁਆਰਾ ਕੀਤੀ ਜਾਵੇਗੀ, ਜੋ ਇਹ ਨਿਰਧਾਰਤ ਕਰੇਗਾ ਕਿ ਸਮੱਸਿਆ ਨੂੰ "
198-
"ਠੀਕ ਕਰਨ ਲਈ ਕੀ ਕਰਨ ਦੀ ਲੋੜ ਹੈ। ਜਦੋਂ ਵੀ ਇਸ਼ੂ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ, ਤੁਹਾਨੂੰ ਅੱਪਡੇਟ ਮਿਲੇਗਾ।"
196+
"ਹਰ ਇਸ਼ੂ ਰਿਪੋਰਟ ਦੀ ਸਮੀਖਿਆ ਇੱਕ ਡਿਵੈਲਪਰ ਦੁਆਰਾ ਕੀਤੀ ਜਾਵੇਗੀ ਜੋ ਇਹ ਨਿਰਧਾਰਤ ਕਰੇਗਾ ਕਿ ਸਮੱਸਿਆ ਨੂੰ "
197+
"ਠੀਕ ਕਰਨ ਲਈ ਕੀ ਕਰਨ ਦੀ ਲੋੜ ਹੈ। ਜਦੋਂ ਵੀ ਇਸ਼ੂ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ, ਤੁਹਾਨੂੰ ਅੱਪਡੇਟ ਪ੍ਰਾਪਤ "
198+
"ਹੋਵੇਗੀ।"
199199

200200
msgid ""
201201
"`How to Report Bugs Effectively <https://www.chiark.greenend.org.uk/"
@@ -226,7 +226,7 @@ msgstr ""
226226
"'ਤੇ ਚੰਗੀਆਂ ਪ੍ਰਥਾਵਾਂ ਦਾ ਵਰਣਨ ਕਰਦੀ ਹੈ।"
227227

228228
msgid "Getting started contributing to Python yourself"
229-
msgstr "ਆਪਣੇ ਆਪ Python ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ"
229+
msgstr "ਆਪਣੇ ਆਪ ਪਾਇਥਨ ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ"
230230

231231
msgid ""
232232
"Beyond just reporting bugs that you find, you are also welcome to submit "
@@ -235,8 +235,8 @@ msgid ""
235235
"the `core-mentorship mailing list`_ is a friendly place to get answers to "
236236
"any and all questions pertaining to the process of fixing issues in Python."
237237
msgstr ""
238-
"ਤੁਹਾਨੂੰ ਮਿਲੇ ਬੱਗਾਂ ਦੀ ਸਿਰਫ਼ ਰਿਪੋਰਟ ਕਰਨ ਤੋਂ ਇਲਾਵਾ, ਤੁਸੀਂ ਉਹਨਾਂ ਨੂੰ ਠੀਕ ਕਰਨ ਲਈ ਪੈਚ ਵੀ "
239-
"ਜਮ੍ਹਾਂ ਕਰ ਸਕਦੇ ਹੋ। Python ਵਿੱਚ ਪੈਚ ਦੇਣਾ ਸ਼ੁਰੂ ਕਰਨ ਬਾਰੇ ਹੋਰ ਜਾਣਕਾਰੀ `Python "
238+
"ਤੁਹਾਡੇ ਵੱਲੋਂ ਮਿਲੀਆਂ ਗਲਤੀਆਂ ਦੀ ਸਿਰਫ਼ ਰਿਪੋਰਟ ਕਰਨ ਤੋਂ ਇਲਾਵਾ, ਤੁਸੀਂ ਉਨ੍ਹਾਂ ਨੂੰ ਠੀਕ ਕਰਨ ਲਈ patches "
239+
"ਵੀ ਜਮ੍ਹਾਂ ਕਰ ਸਕਦੇ ਹੋ। Python ਵਿੱਚ patching ਸ਼ੁਰੂ ਕਰਨ ਬਾਰੇ ਹੋਰ ਜਾਣਕਾਰੀ `Python "
240240
"Developer's Guide`_ ਵਿੱਚ ਮਿਲ ਸਕਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ `core-mentorship "
241-
"mailing list`_ Python ਵਿੱਚ ਇਸ਼ੂ ਠੀਕ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਕਿਸੇ ਵੀ ਸਵਾਲ ਦੇ "
242-
"ਜਵਾਬ ਪ੍ਰਾਪਤ ਕਰਨ ਲਈ ਇੱਕ ਮਿੱਤਰਤਾਪੂਰਣ ਥਾਂ ਹੈ।"
241+
"mailing list`_ ਇੱਕ ਮਿੱਤਰਤਾਪੂਰਣ ਥਾਂ ਹੈ ਜਿੱਥੇ Python ਵਿੱਚ ਸਮੱਸਿਆਵਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ "
242+
"ਨਾਲ ਸੰਬੰਧਿਤ ਕਿਸੇ ਵੀ ਕਿਸਮ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਜਾ ਸਕਦੇ ਹਨ।"

0 commit comments

Comments
 (0)