Skip to content

Commit 906f4d8

Browse files
committed
Translate advanced numbers and string basics
1 parent c897652 commit 906f4d8

1 file changed

Lines changed: 5 additions & 5 deletions

File tree

‎locales/pa-IN/LC_MESSAGES/tutorial/introduction.po‎

Lines changed: 5 additions & 5 deletions
Original file line numberDiff line numberDiff line change
@@ -149,19 +149,19 @@ msgstr ""
149149

150150
#: ../../tutorial/introduction.rst:127
151151
msgid "This variable should be treated as read-only by the user. Don't explicitly assign a value to it --- you would create an independent local variable with the same name masking the built-in variable with its magic behavior."
152-
msgstr ""
152+
msgstr "ਇਸ variable ਨੂੰ ਵਰਤੋਂਕਾਰ ਵੱਲੋਂ ਕੇਵਲ ਪੜ੍ਹਨਯੋਗ (read-only) ਸਮਝਿਆ ਜਾਣਾ ਚਾਹੀਦਾ ਹੈ। ਇਸਨੂੰ ਖੁਦ ਕੋਈ ਮੁੱਲ ਨਾ ਦਿਓ --- ਨਹੀਂ ਤਾਂ ਇਸੇ ਨਾਮ ਵਾਲਾ ਇੱਕ ਸੁਤੰਤਰ local variable ਬਣ ਜਾਵੇਗਾ ਜੋ built-in variable ਦੇ ਖਾਸ ਵਿਹਾਰ ਨੂੰ ਓਹਲੇ ਕਰ ਦੇਵੇਗਾ।"
153153

154154
#: ../../tutorial/introduction.rst:131
155155
msgid "In addition to :class:`int` and :class:`float`, Python supports other types of numbers, such as :class:`~decimal.Decimal` and :class:`~fractions.Fraction`. Python also has built-in support for :ref:`complex numbers <typesnumeric>`, and uses the ``j`` or ``J`` suffix to indicate the imaginary part (e.g. ``3+5j``)."
156-
msgstr ""
156+
msgstr ":class:`int` ਅਤੇ :class:`float` ਤੋਂ ਇਲਾਵਾ, ਪਾਇਥਨ ਹੋਰ ਸੰਖਿਆਤਮਕ ਕਿਸਮਾਂ ਦਾ ਵੀ ਸਮਰਥਨ ਕਰਦਾ ਹੈ, ਜਿਵੇਂ ਕਿ :class:`~decimal.Decimal` ਅਤੇ :class:`~fractions.Fraction`। ਪਾਇਥਨ ਵਿੱਚ :ref:`complex numbers <typesnumeric>` ਲਈ ਵੀ built-in ਸਮਰਥਨ ਹੈ ਅਤੇ ਕਲਪਨਾਤਮਕ ਭਾਗ (imaginary part) ਦਰਸਾਉਣ ਲਈ ``j`` ਜਾਂ ``J`` suffix ਵਰਤਿਆ ਜਾਂਦਾ ਹੈ (ਉਦਾਹਰਨ: ``3+5j``)।"
157157

158158
#: ../../tutorial/introduction.rst:141
159159
msgid "Text"
160160
msgstr "ਪਾਠ"
161161

162162
#: ../../tutorial/introduction.rst:143
163163
msgid "Python can manipulate text (represented by type :class:`str`, so-called \"strings\") as well as numbers. This includes characters \"``!``\", words \"``rabbit``\", names \"``Paris``\", sentences \"``Got your back.``\", etc. \"``Yay! :)``\". They can be enclosed in single quotes (``'...'``) or double quotes (``\"...\"``) with the same result [#]_."
164-
msgstr ""
164+
msgstr "ਪਾਇਥਨ ਸੰਖਿਆਵਾਂ ਦੇ ਨਾਲ-ਨਾਲ ਪਾਠ (text) ਨੂੰ ਵੀ ਸੰਭਾਲ ਸਕਦਾ ਹੈ, ਜਿਸਨੂੰ :class:`str` ਕਿਸਮ ਰਾਹੀਂ ਦਰਸਾਇਆ ਜਾਂਦਾ ਹੈ ਅਤੇ ਜਿਸਨੂੰ \"strings\" ਕਿਹਾ ਜਾਂਦਾ ਹੈ। ਇਸ ਵਿੱਚ ਅੱਖਰ \"``!``\", ਸ਼ਬਦ \"``rabbit``\", ਨਾਮ \"``Paris``\", ਵਾਕ \"``Got your back.``\" ਆਦਿ ਸ਼ਾਮਲ ਹਨ। \"``Yay! :)``\" ਵੀ ਇੱਕ string ਹੈ। ਇਨ੍ਹਾਂ ਨੂੰ single quotes (``'...'``) ਜਾਂ double quotes (``\"...\"``) ਵਿੱਚ ਲਿਖਿਆ ਜਾ ਸਕਦਾ ਹੈ ਅਤੇ ਨਤੀਜਾ ਇੱਕੋ ਜਿਹਾ ਰਹਿੰਦਾ ਹੈ [#]_."
165165

166166
#: ../../tutorial/introduction.rst:149
167167
msgid ">>> 'spam eggs' # single quotes\n"
@@ -174,7 +174,7 @@ msgstr ""
174174

175175
#: ../../tutorial/introduction.rst:158
176176
msgid "To quote a quote, we need to \"escape\" it, by preceding it with ``\\``. Alternatively, we can use the other type of quotation marks::"
177-
msgstr ""
177+
msgstr "ਉਧਰਣ ਚਿੰਨ੍ਹਾਂ ਨੂੰ string ਦੇ ਅੰਦਰ ਲਿਖਣ ਲਈ ਸਾਨੂੰ ਉਹਨਾਂ ਨੂੰ ``\\`` ਨਾਲ \"escape\" ਕਰਨਾ ਪੈਂਦਾ ਹੈ। ਵਿਕਲਪਕ ਤੌਰ 'ਤੇ, ਅਸੀਂ ਦੂਜੇ ਕਿਸਮ ਦੇ quotation marks ਵੀ ਵਰਤ ਸਕਦੇ ਹਾਂ::"
178178

179179
#: ../../tutorial/introduction.rst:161
180180
msgid ">>> 'doesn\\'t' # use \\' to escape the single quote...\n"
@@ -191,7 +191,7 @@ msgstr ""
191191

192192
#: ../../tutorial/introduction.rst:172
193193
msgid "In the Python shell, the string definition and output string can look different. The :func:`print` function produces a more readable output, by omitting the enclosing quotes and by printing escaped and special characters::"
194-
msgstr ""
194+
msgstr "ਪਾਇਥਨ shell ਵਿੱਚ string ਦੀ ਪਰਿਭਾਸ਼ਾ ਅਤੇ ਦਿਖਾਈ ਗਈ output string ਵੱਖਰੀ ਲੱਗ ਸਕਦੀ ਹੈ। :func:`print` ਫੰਕਸ਼ਨ enclosing quotes ਹਟਾ ਕੇ ਅਤੇ escaped ਜਾਂ special characters ਨੂੰ ਦਰਸਾ ਕੇ ਹੋਰ ਪੜ੍ਹਨਯੋਗ output ਦਿੰਦਾ ਹੈ::"
195195

196196
#: ../../tutorial/introduction.rst:176
197197
msgid ">>> s = 'First line.\\nSecond line.' # \\n means newline\n"

0 commit comments

Comments
 (0)