-msgstr "" "*k* ਕਦਮ (step) ਨਾਲ *i* ਤੋਂ *j* ਤੱਕ *s* ਦਾ slice ਉਹਨਾਂ ਤੱਤਾਂ ਦੀ " "ਸੀਕਵੈਂਸ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਨ੍ਹਾਂ ਦਾ index " "``x = i + n*k`` ਹੋਵੇ ਅਤੇ ``0 <= n < (j-i)/k`` ਨੂੰ ਪੂਰਾ ਕਰੇ। " "ਦੂਜੇ ਸ਼ਬਦਾਂ ਵਿੱਚ, indices ``i``, ``i+k``, ``i+2*k``, ``i+3*k`` " "ਆਦਿ ਹੁੰਦੇ ਹਨ ਅਤੇ *j* ਤੱਕ ਪਹੁੰਚਣ ਤੇ ਰੁਕ ਜਾਂਦੇ ਹਨ (ਪਰ *j* ਨੂੰ " "ਕਦੇ ਸ਼ਾਮਲ ਨਹੀਂ ਕਰਦੇ)। ਜਦੋਂ *k* ਧਨਾਤਮਕ ਹੋਵੇ ਤਾਂ *i* ਅਤੇ *j* ਨੂੰ " "``len(s)`` ਤੱਕ ਸੀਮਿਤ ਕੀਤਾ ਜਾਂਦਾ ਹੈ ਜੇ ਉਹ ਇਸ ਤੋਂ ਵੱਧ ਹੋਣ। ਜਦੋਂ " "*k* ਰਣਾਤਮਕ ਹੋਵੇ ਤਾਂ *i* ਅਤੇ *j* ਨੂੰ ``len(s) - 1`` ਤੱਕ ਸੀਮਿਤ " "ਕੀਤਾ ਜਾਂਦਾ ਹੈ ਜੇ ਉਹ ਇਸ ਤੋਂ ਵੱਧ ਹੋਣ। ਜੇ *i* ਜਾਂ *j* ਛੱਡੇ ਗਏ ਹੋਣ " "ਜਾਂ ``None`` ਹੋਣ, ਤਾਂ ਉਹ \"end\" ਮੁੱਲ ਬਣ ਜਾਂਦੇ ਹਨ (ਕਿਹੜਾ ਅੰਤ " "ਵਰਤਿਆ ਜਾਵੇਗਾ ਇਹ *k* ਦੇ ਚਿੰਨ੍ਹ ਉੱਤੇ ਨਿਰਭਰ ਕਰਦਾ ਹੈ)। ਧਿਆਨ ਦਿਓ ਕਿ " "*k* ਸਿਫ਼ਰ ਨਹੀਂ ਹੋ ਸਕਦਾ। ਜੇ *k* ``None`` ਹੋਵੇ ਤਾਂ ਇਸਨੂੰ ``1`` " "ਵਾਂਗ ਮੰਨਿਆ ਜਾਂਦਾ ਹੈ।"
0 commit comments