Skip to content

Commit e390bed

Browse files
author
GitHub Action's update-translation job
committed
Update translation from Transifex
1 parent 424cc91 commit e390bed

6 files changed

Lines changed: 745 additions & 128 deletions

File tree

‎using/android.po‎

Lines changed: 60 additions & 15 deletions
Original file line numberDiff line numberDiff line change
@@ -3,13 +3,17 @@
33
# This file is distributed under the same license as the Python package.
44
# FIRST AUTHOR <EMAIL@ADDRESS>, YEAR.
55
#
6+
# Translators:
7+
# Bhuvansh Kataria, 2026
8+
#
69
#, fuzzy
710
msgid ""
811
msgstr ""
912
"Project-Id-Version: Python 3.15\n"
1013
"Report-Msgid-Bugs-To: \n"
11-
"POT-Creation-Date: 2026-06-21 15:47+0000\n"
14+
"POT-Creation-Date: 2026-06-23 16:23+0000\n"
1215
"PO-Revision-Date: 2025-09-16 00:02+0000\n"
16+
"Last-Translator: Bhuvansh Kataria, 2026\n"
1317
"Language-Team: Panjabi (Punjabi) (https://app.transifex.com/python-doc/"
1418
"teams/5390/pa/)\n"
1519
"MIME-Version: 1.0\n"
@@ -19,7 +23,7 @@ msgstr ""
1923
"Plural-Forms: nplurals=2; plural=(n != 1);\n"
2024

2125
msgid "Using Python on Android"
22-
msgstr ""
26+
msgstr "ਐਂਡਰਾਇਡ ਉੱਤੇ ਪਾਇਥਨ ਦੀ ਵਰਤੋਂ"
2327

2428
msgid ""
2529
"Python on Android is unlike Python on desktop platforms. On a desktop "
@@ -28,12 +32,20 @@ msgid ""
2832
"running a :program:`python` executable and entering commands at an "
2933
"interactive prompt, or by running a Python script."
3034
msgstr ""
35+
"ਐਂਡਰਾਇਡ ਉੱਤੇ ਪਾਇਥਨ ਦੀ ਵਰਤੋਂ ਡੈਸਕਟਾਪ ਪਲੇਟਫਾਰਮਾਂ ਉੱਤੇ ਪਾਇਥਨ ਦੀ ਵਰਤੋਂ ਤੋਂ ਵੱਖਰੀ ਹੈ। ਡੈਸਕਟਾਪ "
36+
"ਪਲੇਟਫਾਰਮ ਉੱਤੇ ਪਾਇਥਨ ਆਮ ਤੌਰ 'ਤੇ ਇੱਕ ਸਿਸਟਮ ਸਰੋਤ ਵਜੋਂ ਇੰਸਟਾਲ ਕੀਤਾ ਜਾਂਦਾ ਹੈ ਜਿਸਦੀ ਵਰਤੋਂ ਉਸ "
37+
"ਕੰਪਿਊਟਰ ਦਾ ਕੋਈ ਵੀ ਉਪਭੋਗਤਾ ਕਰ ਸਕਦਾ ਹੈ। ਇਸ ਤੋਂ ਬਾਅਦ ਉਪਭੋਗਤਾ :program:`python` "
38+
"ਐਗਜ਼ਿਕਿਊਟੇਬਲ ਚਲਾ ਕੇ ਅਤੇ ਇੰਟਰਐਕਟਿਵ ਪ੍ਰੌਮਪਟ ਉੱਤੇ ਕਮਾਂਡਾਂ ਦਰਜ ਕਰਕੇ ਜਾਂ ਪਾਇਥਨ ਸਕ੍ਰਿਪਟ ਚਲਾ ਕੇ "
39+
"ਪਾਇਥਨ ਨਾਲ ਕੰਮ ਕਰਦੇ ਹਨ।"
3140

3241
msgid ""
3342
"On Android, there is no concept of installing as a system resource. The only "
3443
"unit of software distribution is an \"app\". There is also no console where "
3544
"you could run a :program:`python` executable, or interact with a Python REPL."
3645
msgstr ""
46+
"ਐਂਡਰਾਇਡ ਉੱਤੇ ਸਿਸਟਮ ਸਰੋਤ ਵਜੋਂ ਇੰਸਟਾਲ ਕਰਨ ਦੀ ਕੋਈ ਧਾਰਣਾ ਨਹੀਂ ਹੈ। ਸਾਫਟਵੇਅਰ ਵੰਡ ਦੀ ਇਕੋ ਇਕ ਇਕਾਈ "
47+
"\"ਐਪ\" ਹੈ। ਇੱਥੇ ਕੋਈ ਐਸਾ ਕੰਸੋਲ ਵੀ ਨਹੀਂ ਹੁੰਦਾ ਜਿੱਥੇ ਤੁਸੀਂ :program:`python` ਐਗਜ਼ਿਕਿਊਟੇਬਲ ਚਲਾ "
48+
"ਸਕੋ ਜਾਂ Python REPL ਨਾਲ ਇੰਟਰਐਕਟ ਕਰ ਸਕੋ।"
3749

3850
msgid ""
3951
"As a result, the only way you can use Python on Android is in embedded mode "
@@ -43,95 +55,123 @@ msgid ""
4355
"standard library, and all your Python code is then packaged into your app "
4456
"for its own private use."
4557
msgstr ""
58+
"ਨਤੀਜੇ ਵਜੋਂ, ਐਂਡਰਾਇਡ ਉੱਤੇ ਪਾਇਥਨ ਦੀ ਵਰਤੋਂ ਕਰਨ ਦਾ ਇਕੋ ਤਰੀਕਾ ਐਮਬੈਡਡ ਮੋਡ ਹੈ — ਅਰਥਾਤ ਇੱਕ ਮੂਲ "
59+
"ਐਂਡਰਾਇਡ ਐਪਲੀਕੇਸ਼ਨ ਲਿਖਣਾ, ``libpython`` ਦੀ ਵਰਤੋਂ ਕਰਕੇ ਪਾਇਥਨ ਇੰਟਰਪ੍ਰੀਟਰ ਨੂੰ ਐਮਬੈਡ ਕਰਨਾ "
60+
"ਅਤੇ :ref:`Python embedding API <embedding>` ਦੀ ਵਰਤੋਂ ਕਰਕੇ ਪਾਇਥਨ ਕੋਡ ਨੂੰ ਚਲਾਉਣਾ। ਫਿਰ "
61+
"ਪੂਰਾ ਪਾਇਥਨ ਇੰਟਰਪ੍ਰੀਟਰ, ਮਿਆਰੀ ਲਾਇਬ੍ਰੇਰੀ ਅਤੇ ਤੁਹਾਡਾ ਸਾਰਾ ਪਾਇਥਨ ਕੋਡ ਤੁਹਾਡੀ ਐਪ ਵਿੱਚ ਇਸਦੀ "
62+
"ਨਿੱਜੀ ਵਰਤੋਂ ਲਈ ਪੈਕੇਜ ਕੀਤਾ ਜਾਂਦਾ ਹੈ।"
4663

4764
msgid ""
4865
"The Python standard library has some notable omissions and restrictions on "
4966
"Android. See the :ref:`API availability guide <mobile-availability>` for "
5067
"details."
5168
msgstr ""
69+
"ਐਂਡਰਾਇਡ ਉੱਤੇ ਪਾਇਥਨ ਦੀ ਮਿਆਰੀ ਲਾਇਬ੍ਰੇਰੀ ਵਿੱਚ ਕੁਝ ਮਹੱਤਵਪੂਰਨ ਪਾਬੰਦੀਆਂ ਅਤੇ ਗੈਰਹਾਜ਼ਰ ਵਿਸ਼ੇਸ਼ਤਾਵਾਂ "
70+
"ਹਨ। ਵੇਰਵਿਆਂ ਲਈ :ref:`API availability guide <mobile-availability>` ਵੇਖੋ।"
5271

5372
msgid "Adding Python to an Android app"
54-
msgstr ""
73+
msgstr "ਐਂਡਰਾਇਡ ਐਪ ਵਿੱਚ ਪਾਇਥਨ ਸ਼ਾਮਲ ਕਰਨਾ"
5574

5675
msgid ""
5776
"Most app developers should use one of the following tools, which will "
5877
"provide a much easier experience:"
5978
msgstr ""
79+
"ਜ਼ਿਆਦਾਤਰ ਐਪ ਵਿਕਾਸਕਾਰਾਂ ਨੂੰ ਹੇਠਾਂ ਦਿੱਤੇ ਸੰਦਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ "
80+
"ਕਾਫ਼ੀ ਆਸਾਨ ਤਜਰਬਾ ਪ੍ਰਦਾਨ ਕਰਦੇ ਹਨ:"
6081

6182
msgid "`Briefcase <https://briefcase.beeware.org>`__, from the BeeWare project"
62-
msgstr ""
83+
msgstr "`Briefcase <https://briefcase.beeware.org>`__, BeeWare ਪ੍ਰੋਜੈਕਟ ਵੱਲੋਂ"
6384

6485
msgid "`Buildozer <https://buildozer.readthedocs.io>`__, from the Kivy project"
65-
msgstr ""
86+
msgstr "`Buildozer <https://buildozer.readthedocs.io>`__, Kivy ਪ੍ਰੋਜੈਕਟ ਵੱਲੋਂ"
6687

6788
msgid "`Chaquopy <https://chaquo.com/chaquopy>`__"
68-
msgstr ""
89+
msgstr "`Chaquopy <https://chaquo.com/chaquopy>`__"
6990

7091
msgid ""
7192
"`pyqtdeploy <https://www.riverbankcomputing.com/static/Docs/pyqtdeploy/>`__"
7293
msgstr ""
94+
"`pyqtdeploy <https://www.riverbankcomputing.com/static/Docs/pyqtdeploy/>`__"
7395

7496
msgid "`Termux <https://termux.dev/en/>`__"
75-
msgstr ""
97+
msgstr "`Termux <https://termux.dev/en/>`__"
7698

7799
msgid ""
78100
"If you're sure you want to do all of this manually, read on. You can use "
79101
"the :source:`testbed app <Android/testbed>` as a guide; each step below "
80102
"contains a link to the relevant file."
81103
msgstr ""
104+
"ਜੇ ਤੁਸੀਂ ਇਹ ਸਭ ਕੁਝ ਹੱਥੋਂ ਕਰਨਾ ਚਾਹੁੰਦੇ ਹੋ, ਤਾਂ ਅੱਗੇ ਪੜ੍ਹੋ। ਤੁਸੀਂ :source:`testbed app <Android/"
105+
"testbed>` ਨੂੰ ਇੱਕ ਮਾਰਗਦਰਸ਼ਕ ਵਜੋਂ ਵਰਤ ਸਕਦੇ ਹੋ; ਹੇਠਾਂ ਦਿੱਤੇ ਹਰ ਕਦਮ ਵਿੱਚ ਸੰਬੰਧਿਤ ਫਾਈਲ ਦਾ ਲਿੰਕ "
106+
"ਦਿੱਤਾ ਗਿਆ ਹੈ।"
82107

83108
msgid "First, acquire a build of Python for Android:"
84-
msgstr ""
109+
msgstr "ਸਭ ਤੋਂ ਪਹਿਲਾਂ, ਐਂਡਰਾਇਡ ਲਈ ਪਾਇਥਨ ਦਾ ਇੱਕ ਬਿਲਡ ਪ੍ਰਾਪਤ ਕਰੋ:"
85110

86111
msgid ""
87112
"The easiest way is to download an Android release from `python.org <https://"
88113
"www.python.org/downloads/android/>`__. The ``prefix`` directory mentioned "
89114
"below is at the top level of the package."
90115
msgstr ""
116+
"ਸਭ ਤੋਂ ਆਸਾਨ ਤਰੀਕਾ `python.org <https://www.python.org/downloads/android/>`__ ਤੋਂ "
117+
"ਐਂਡਰਾਇਡ ਰਿਲੀਜ਼ ਡਾਊਨਲੋਡ ਕਰਨਾ ਹੈ। ਹੇਠਾਂ ਜ਼ਿਕਰ ਕੀਤੀ ``prefix`` ਡਾਇਰੈਕਟਰੀ ਪੈਕੇਜ ਦੇ ਸਿਖਰਲੇ "
118+
"ਪੱਧਰ ਉੱਤੇ ਸਥਿਤ ਹੁੰਦੀ ਹੈ।"
91119

92120
msgid ""
93121
"Or if you want to build it yourself, follow the instructions in :source:"
94122
"`Android/README.md`. The ``prefix`` directory will be created under :samp:"
95123
"`cross-build/{HOST}`."
96124
msgstr ""
125+
"ਜਾਂ ਜੇ ਤੁਸੀਂ ਇਸਨੂੰ ਖੁਦ ਬਣਾਉਣਾ ਚਾਹੁੰਦੇ ਹੋ, ਤਾਂ :source:`Android/README.md` ਵਿੱਚ ਦਿੱਤੀਆਂ "
126+
"ਹਦਾਇਤਾਂ ਦੀ ਪਾਲਣਾ ਕਰੋ। ``prefix`` ਡਾਇਰੈਕਟਰੀ :samp:`cross-build/{HOST}` ਦੇ ਅੰਦਰ "
127+
"ਬਣਾਈ ਜਾਵੇਗੀ।"
97128

98129
msgid ""
99130
"Add code to your :source:`build.gradle <Android/testbed/app/build.gradle."
100131
"kts>` file to copy the following items into your project. All except your "
101132
"own Python code can be copied from ``prefix/lib``:"
102133
msgstr ""
134+
"ਆਪਣੀ :source:`build.gradle <Android/testbed/app/build.gradle.kts>` ਫਾਈਲ ਵਿੱਚ "
135+
"ਕੋਡ ਸ਼ਾਮਲ ਕਰੋ ਤਾਂ ਜੋ ਹੇਠ ਲਿਖੀਆਂ ਚੀਜ਼ਾਂ ਤੁਹਾਡੇ ਪ੍ਰੋਜੈਕਟ ਵਿੱਚ ਕਾਪੀ ਕੀਤੀਆਂ ਜਾ ਸਕਣ। ਤੁਹਾਡੇ ਆਪਣੇ "
136+
"ਪਾਇਥਨ ਕੋਡ ਤੋਂ ਇਲਾਵਾ ਬਾਕੀ ਸਭ ਕੁਝ ``prefix/lib`` ਤੋਂ ਕਾਪੀ ਕੀਤਾ ਜਾ ਸਕਦਾ ਹੈ:"
103137

104138
msgid "In your JNI libraries:"
105-
msgstr ""
139+
msgstr "ਤੁਹਾਡੀਆਂ JNI ਲਾਇਬ੍ਰੇਰੀਆਂ ਵਿੱਚ:"
106140

107141
msgid "``libpython*.*.so``"
108-
msgstr ""
142+
msgstr "``libpython*.*.so``"
109143

110144
msgid "``lib*_python.so`` (external libraries such as OpenSSL)"
111-
msgstr ""
145+
msgstr "``lib*_python.so`` (OpenSSL ਵਰਗੀਆਂ ਬਾਹਰੀ ਲਾਇਬ੍ਰੇਰੀਆਂ)"
112146

113147
msgid "In your assets:"
114-
msgstr ""
148+
msgstr "ਤੁਹਾਡੀਆਂ ਐਸੈੱਟ ਫਾਈਲਾਂ ਵਿੱਚ:"
115149

116150
msgid "``python*.*`` (the Python standard library)"
117-
msgstr ""
151+
msgstr "``python*.*`` (ਪਾਇਥਨ ਮਿਆਰੀ ਲਾਇਬ੍ਰੇਰੀ)"
118152

119153
msgid "``python*.*/site-packages`` (your own Python code)"
120-
msgstr ""
154+
msgstr "``python*.*/site-packages`` (ਤੁਹਾਡਾ ਆਪਣਾ ਪਾਇਥਨ ਕੋਡ)"
121155

122156
msgid ""
123157
"Add code to your app to :source:`extract the assets to the filesystem "
124158
"<Android/testbed/app/src/main/java/org/python/testbed/MainActivity.kt>`."
125159
msgstr ""
160+
"ਆਪਣੀ ਐਪ ਵਿੱਚ ਕੋਡ ਸ਼ਾਮਲ ਕਰੋ ਤਾਂ ਜੋ :source:`ਐਸੈੱਟ ਫਾਈਲਾਂ ਨੂੰ ਫਾਈਲ ਸਿਸਟਮ ਵਿੱਚ ਐਕਸਟ੍ਰੈਕਟ ਕੀਤਾ "
161+
"ਜਾ ਸਕੇ <Android/testbed/app/src/main/java/org/python/testbed/MainActivity."
162+
"kt>`।"
126163

127164
msgid ""
128165
"Add code to your app to :source:`start Python in embedded mode <Android/"
129166
"testbed/app/src/main/c/main_activity.c>`. This will need to be C code called "
130167
"via JNI."
131168
msgstr ""
169+
"ਆਪਣੀ ਐਪ ਵਿੱਚ ਕੋਡ ਸ਼ਾਮਲ ਕਰੋ ਤਾਂ ਜੋ :source:`ਪਾਇਥਨ ਨੂੰ ਐਮਬੈਡਡ ਮੋਡ ਵਿੱਚ ਸ਼ੁਰੂ ਕੀਤਾ ਜਾ ਸਕੇ "
170+
"<Android/testbed/app/src/main/c/main_activity.c>`। ਇਹ JNI ਰਾਹੀਂ ਕਾਲ ਕੀਤਾ ਜਾਣ "
171+
"ਵਾਲਾ C ਕੋਡ ਹੋਣਾ ਚਾਹੀਦਾ ਹੈ।"
132172

133173
msgid "Building a Python package for Android"
134-
msgstr ""
174+
msgstr "ਐਂਡਰਾਇਡ ਲਈ ਪਾਇਥਨ ਪੈਕੇਜ ਬਣਾਉਣਾ"
135175

136176
msgid ""
137177
"Python packages can be built for Android as wheels and released on PyPI. The "
@@ -140,3 +180,8 @@ msgid ""
140180
"setting up a cross-compilation environment, building the wheel, and testing "
141181
"it on an emulator."
142182
msgstr ""
183+
"ਪਾਇਥਨ ਪੈਕੇਜਾਂ ਨੂੰ ਐਂਡਰਾਇਡ ਲਈ wheel ਦੇ ਰੂਪ ਵਿੱਚ ਬਣਾਇਆ ਜਾ ਸਕਦਾ ਹੈ ਅਤੇ PyPI ਉੱਤੇ ਜਾਰੀ ਕੀਤਾ "
184+
"ਜਾ ਸਕਦਾ ਹੈ। ਇਸ ਲਈ ਸਿਫਾਰਸ਼ ਕੀਤਾ ਗਿਆ ਸੰਦ `cibuildwheel <https://cibuildwheel.pypa."
185+
"io/en/stable/platforms/#android>`__ ਹੈ, ਜੋ ਕਰਾਸ-ਕੰਪਾਈਲੇਸ਼ਨ ਵਾਤਾਵਰਣ ਸੈੱਟਅੱਪ ਕਰਨ, "
186+
"wheel ਬਣਾਉਣ ਅਤੇ ਇਸਨੂੰ ਇਮੂਲੇਟਰ ਉੱਤੇ ਜਾਂਚਣ ਦੀਆਂ ਸਾਰੀਆਂ ਵਿਸਥਾਰਿਕ ਕਾਰਵਾਈਆਂ ਨੂੰ ਆਪਣੇ ਆਪ ਸੰਭਾਲਦਾ "
187+
"ਹੈ।"

‎using/editors.po‎

Lines changed: 18 additions & 4 deletions
Original file line numberDiff line numberDiff line change
@@ -3,13 +3,17 @@
33
# This file is distributed under the same license as the Python package.
44
# FIRST AUTHOR <EMAIL@ADDRESS>, YEAR.
55
#
6+
# Translators:
7+
# Bhuvansh Kataria, 2026
8+
#
69
#, fuzzy
710
msgid ""
811
msgstr ""
912
"Project-Id-Version: Python 3.15\n"
1013
"Report-Msgid-Bugs-To: \n"
11-
"POT-Creation-Date: 2026-06-21 15:47+0000\n"
14+
"POT-Creation-Date: 2026-06-23 16:23+0000\n"
1215
"PO-Revision-Date: 2025-09-16 00:02+0000\n"
16+
"Last-Translator: Bhuvansh Kataria, 2026\n"
1317
"Language-Team: Panjabi (Punjabi) (https://app.transifex.com/python-doc/"
1418
"teams/5390/pa/)\n"
1519
"MIME-Version: 1.0\n"
@@ -19,16 +23,18 @@ msgstr ""
1923
"Plural-Forms: nplurals=2; plural=(n != 1);\n"
2024

2125
msgid "Editors and IDEs"
22-
msgstr ""
26+
msgstr "ਸੰਪਾਦਕ ਅਤੇ IDE"
2327

2428
msgid ""
2529
"There are a number of IDEs that support Python programming language. Many "
2630
"editors and IDEs provide syntax highlighting, debugging tools, and :pep:`8` "
2731
"checks."
2832
msgstr ""
33+
"ਪਾਇਥਨ ਪ੍ਰੋਗਰਾਮਿੰਗ ਭਾਸ਼ਾ ਦਾ ਸਮਰਥਨ ਕਰਨ ਵਾਲੇ ਕਈ IDE ਉਪਲਬਧ ਹਨ। ਬਹੁਤ ਸਾਰੇ ਸੰਪਾਦਕ ਅਤੇ IDE "
34+
"ਸਿੰਟੈਕਸ ਹਾਈਲਾਈਟਿੰਗ, ਡੀਬੱਗਿੰਗ ਸੰਦ ਅਤੇ :pep:`8` ਜਾਂਚਾਂ ਪ੍ਰਦਾਨ ਕਰਦੇ ਹਨ।"
2935

3036
msgid "IDLE --- Python editor and shell"
31-
msgstr ""
37+
msgstr "IDLE --- ਪਾਇਥਨ ਸੰਪਾਦਕ ਅਤੇ ਸ਼ੈੱਲ"
3238

3339
msgid ""
3440
"IDLE is Python’s Integrated Development and Learning Environment and is "
@@ -37,9 +43,13 @@ msgid ""
3743
"<installing_idle_on_linux>`. For more information see the :ref:`IDLE docs "
3844
"<idle>`."
3945
msgstr ""
46+
"IDLE ਪਾਇਥਨ ਦਾ ਇੱਕ ਇਕ੍ਰਿਤ ਵਿਕਾਸ ਅਤੇ ਸਿੱਖਣ ਵਾਤਾਵਰਣ (Integrated Development and "
47+
"Learning Environment) ਹੈ ਅਤੇ ਆਮ ਤੌਰ 'ਤੇ ਪਾਇਥਨ ਇੰਸਟਾਲੇਸ਼ਨ ਦੇ ਨਾਲ ਹੀ ਮਿਲਦਾ ਹੈ। ਜੇ ਤੁਸੀਂ "
48+
"Linux ਵਰਤ ਰਹੇ ਹੋ ਅਤੇ ਤੁਹਾਡੇ ਕੋਲ IDLE ਇੰਸਟਾਲ ਨਹੀਂ ਹੈ ਤਾਂ :ref:`Installing IDLE on Linux "
49+
"<installing_idle_on_linux>` ਵੇਖੋ। ਹੋਰ ਜਾਣਕਾਰੀ ਲਈ :ref:`IDLE docs <idle>` ਵੇਖੋ।"
4050

4151
msgid "Other Editors and IDEs"
42-
msgstr ""
52+
msgstr "ਹੋਰ ਸੰਪਾਦਕ ਅਤੇ IDE"
4353

4454
msgid ""
4555
"Python's community wiki has information submitted by the community on "
@@ -48,3 +58,7 @@ msgid ""
4858
"python.org/moin/IntegratedDevelopmentEnvironments>`_ for a comprehensive "
4959
"list."
5060
msgstr ""
61+
"ਪਾਇਥਨ ਦੀ ਕਮਿਊਨਿਟੀ ਵਿਕੀ ਵਿੱਚ ਸੰਪਾਦਕਾਂ ਅਤੇ IDE ਬਾਰੇ ਕਮਿਊਨਿਟੀ ਦੁਆਰਾ ਭੇਜੀ ਗਈ ਜਾਣਕਾਰੀ "
62+
"ਉਪਲਬਧ ਹੈ। ਪੂਰੀ ਸੂਚੀ ਲਈ `Python Editors <https://wiki.python.org/moin/"
63+
"PythonEditors>`_ ਅਤੇ `Integrated Development Environments <https://wiki."
64+
"python.org/moin/IntegratedDevelopmentEnvironments>`_ ਵੇਖੋ।"

‎using/index.po‎

Lines changed: 9 additions & 2 deletions
Original file line numberDiff line numberDiff line change
@@ -3,13 +3,17 @@
33
# This file is distributed under the same license as the Python package.
44
# FIRST AUTHOR <EMAIL@ADDRESS>, YEAR.
55
#
6+
# Translators:
7+
# Bhuvansh Kataria, 2026
8+
#
69
#, fuzzy
710
msgid ""
811
msgstr ""
912
"Project-Id-Version: Python 3.15\n"
1013
"Report-Msgid-Bugs-To: \n"
11-
"POT-Creation-Date: 2026-06-21 15:47+0000\n"
14+
"POT-Creation-Date: 2026-06-23 16:23+0000\n"
1215
"PO-Revision-Date: 2025-09-16 00:02+0000\n"
16+
"Last-Translator: Bhuvansh Kataria, 2026\n"
1317
"Language-Team: Panjabi (Punjabi) (https://app.transifex.com/python-doc/"
1418
"teams/5390/pa/)\n"
1519
"MIME-Version: 1.0\n"
@@ -19,10 +23,13 @@ msgstr ""
1923
"Plural-Forms: nplurals=2; plural=(n != 1);\n"
2024

2125
msgid "Python Setup and Usage"
22-
msgstr ""
26+
msgstr "ਪਾਇਥਨ ਸੈਟਅੱਪ ਅਤੇ ਵਰਤੋਂ"
2327

2428
msgid ""
2529
"This part of the documentation is devoted to general information on the "
2630
"setup of the Python environment on different platforms, the invocation of "
2731
"the interpreter and things that make working with Python easier."
2832
msgstr ""
33+
"ਦਸਤਾਵੇਜ਼ੀਕਰਨ ਦਾ ਇਹ ਭਾਗ ਵੱਖ-ਵੱਖ ਪਲੇਟਫਾਰਮਾਂ ਉੱਤੇ ਪਾਇਥਨ ਵਾਤਾਵਰਣ ਦੇ ਸੈਟਅੱਪ, ਇੰਟਰਪ੍ਰੀਟਰ ਨੂੰ "
34+
"ਚਲਾਉਣ ਦੇ ਤਰੀਕਿਆਂ ਅਤੇ ਪਾਇਥਨ ਨਾਲ ਕੰਮ ਕਰਨਾ ਆਸਾਨ ਬਣਾਉਣ ਵਾਲੀਆਂ ਚੀਜ਼ਾਂ ਬਾਰੇ ਆਮ ਜਾਣਕਾਰੀ ਲਈ "
35+
"ਸਮਰਪਿਤ ਹੈ।"

0 commit comments

Comments
 (0)